XDLXDL
ਝਾੜੂ ਸਰਕਾਰ ਦੀਆਂ ਨਾਕਾਮੀਆਂ ਕਾਰਨ ਪੰਜਾਬ ਦੀ ਜਵਾਨੀ ਸਿਵਿਆਂ ਦੇ ਰਾਹ ਤੁਰ ਪਈ ਹੈ। ਜਲੰਧਰ ਵਿੱਚ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਮਾਨ ਸਰਕਾਰ ਦੀ ਝੂਠੀ ਨਸ਼ਾ ਵਿਰੁੱਧ ਮੁਹਿੰਮ ਦੀ ਪੋਲ ਖੋਲ੍ਹਦੀ ਹੈ। ਮਾਨ ਸਰਕਾਰ ਨੂੰ ਪੰਜਾਬ ਦੀ ਜਵਾਨੀ ਦੇ ਘਾਣ ਦਾ ਜਵਾਬ ਦੇਣਾ ਪਵੇਗਾ। · XDL