XDLXDL
CM @BhagwantMann ਨੇ PAU, ਲੁਧਿਆਣਾ ਵਿਖੇ ਜਸ਼ਨ-ਏ-ਇਨਕਲਾਬ ਸਮਾਗਮ 'ਚ ਕੀਤੀ ਸ਼ਿਰਕਤ !! ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਸਜਦਾ ਕਿਹਾ, ਹਜ਼ਾਰਾਂ ਸਾਲਾਂ ਬਾਅਦ ਵੀ ਸ਼ਹੀਦ ਭਗਤ ਸਿੰਘ 23 ਸਾਲ ਦੇ ਹੀ ਰਹਿਣਗੇ ਤੇ ਉਸ ਵੇਲ਼ੇ ਵੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੋਣਗੇ · XDL