XDLXDL
'ਆਪ' ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ @BaltejPannu ਨੇ ਚਾਵਲਾ ਮਾਮਲੇ ਦੇ ਖੋਲ੍ਹੇ ਵੱਡੇ ਭੇਤ !! 👉🏻 SGPC ਸੈਕਟਰੀ ਵੱਲੋਂ ਚਾਵਲਾ ਮਾਮਲੇ ਦੀ ਪੀੜਤ ਮਹਿਲਾ ਦੇ ਖਾਤੇ 'ਚ ਭੇਜੇ ₹1 ਲੱਖ ਦੇ ਦਿਖਾਏ ਸਬੂਤ 👉🏻 ਲੋਕਾਂ ਦੇ ਸ਼ਰਧਾ ਨਾਲ਼ ਚੜ੍ਹਾਏ ਦਸਵੰਧ ਦੀ ਐਸ਼ੋ ਆਰਾਮ ਲਈ ਕੀਤੀ ਜਾਂਦੀ ਵਰਤੋਂ 👉🏻 ਇੱਕ ਹੋਰ ਮੈਂਬਰ ਦੀਆਂ ਕਰਤੂਤਾਂ · XDL