XDLXDL
ਕਦੋਂ ਤੱਕ ਪੰਜਾਬ ਦੇ ਪੁੱਤ ਮਰਦੇ ਰਹਿਣਗੇ ਅਤੇ ਮਾਨ ਸਰਕਾਰ ਸੁੱਤੀ ਰਹੇਗੀ? ਪਿੰਡ ਢਿੱਪਾਂਵਾਲੀ (ਅਰਨੀਵਾਲਾ, ਫ਼ਾਜ਼ਿਲਕਾ) ਦੀ ਇਹ ਦਰਦਨਾਕ ਵੀਡੀਓ ਭਗਵੰਤ ਮਾਨ ਸਰਕਾਰ ਦੇ ਮੱਥੇ 'ਤੇ ਕਲੰਕ ਹੈ। ਇੱਕੋ ਘਰ ਵਿੱਚ 6 ਮਹੀਨਿਆਂ ਅੰਦਰ ਦੋ ਨੌਜਵਾਨ ਪੁੱਤ ਨਸ਼ੇ ਦੀ ਮਾਰ ਹੇਠ ਆ ਗਏ—ਇਸ ਬੇਵੱਸ ਮਾਂ ਦੇ ਹੰਝੂਆਂ ਦਾ ਜਵਾਬ ਕੌਣ ਦੇਵੇਗਾ? 'ਨਸ਼ਾ ਮੁਕਤ · XDL