ਡੋਰ ਟੂ ਡੋਰ ਸੰਪਰਕ ਮੁਹਿੰਮ - ਖਨੌਰੀ ਕੈਬਿਨੇਟ ਮੰਤਰੀ @barinder_goyal ਨੇ ਡੋਰ ਟੂ ਡੋਰ ਸੰਪਰਕ ਮੁਹਿੰਮ ਤਹਿਤ ਖਨੌਰੀ ਵਿਖੇ ਕੀਤਾ ਲੋਕਾਂ ਨੂੰ ਸੰਬੋਧਨ। ਮਾਨ ਸਰਕਾਰ ਦੀਆਂ ਸਹੂਲਤਾਂ ਦੇ ਆਰਥਿਕ ਲਾਭਾਂ ਬਾਰੇ ਕਰਵਾਇਆ ਜਾਣੂ। ਕਿਹਾ, ਮਾਨ ਸਰਕਾਰ ਪਹਿਲੀ ਸਰਕਾਰ ਹੈ, ਜੋ ਸਹੂਲਤਾਂ ਰਾਹੀਂ ਸਿੱਧੇ ਲੋਕਾਂ ਦੀ ਜੇਬ੍ਹ ਵਿੱਚ ਪੈਸੇ ਪਾ ਰਹੀ ਹੈ।
@AAP Punjab
1 grabs
No comments yet
Say something. You’re first.