ਦੁਨੀਆ ਮੰਨਦੀ ਜ਼ੋਰਾਂ ਨੂੰ, ਕੌਣ ਪੁੱਛਦਾ ਕਮਜ਼ੋਰਾਂ ਨੂੰ! ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਅਮਰੀਕਾ ਦੀ ਧਰਤੀ ਉੱਤੇ ਸ਼ਾਹੀ ਸਵਾਗਤ। ਕੌਮਾਂਤਰੀ ਕੂਟਨੀਤੀ ਵਿੱਚ ਸਿਰਫ਼ ਤਾਕਤ ਅਤੇ ਆਰਥਿਕਤਾ ਦਾ ਹੀ ਬੋਲਬਾਲਾ ਹੈ; _____ਮਨੁੱਖੀ ਅਧਿਕਾਰ, ਨੈਤਿਕਤਾ ਅਤੇ ਅਸੂਲ ਅੱਜ ਦੇ ਜ਼ਮਾਨੇ ਵਿੱਚ ਕੋਈ ਮਾਇਨੇ ਨਹੀਂ ਰੱਖਦੇ।
@Satnam S Khalsa
1 grabs
No comments yet
Say something. You’re first.