XDLXDL
👉🏻 ਕੀ ਚਾਵਲਾ ਦਾ SGPC ਅੰਦਰ ਇੰਨਾ ਡਰ ਇਸੇ ਕਾਰਨ ਸੀ ਕਿ ਉਹ ਸੁਖਬੀਰ ਬਾਦਲ ਦਾ ਖ਼ਾਸ ਸੀ? 👉🏻 ਇਸ ਮਸਲੇ 'ਤੇ ਸੰਤ ਸਮਾਜ, ਗੁਰਸਿੱਖ ਨੌਜਵਾਨ ਅਤੇ ਸਿੱਖ ਬੁੱਧੀਜੀਵੀਆਂ ਨੂੰ ਅੱਗੇ ਆਉਣ ਦੀ ਲੋੜ 👉🏻 ਇਹ ਵੀ ਜ਼ਰੂਰੀ ਵਿਸ਼ਾ ਹੈ ਕਿ ਪੀੜਤ ਔਰਤ ਦੀ ਕਿਰਦਾਰਕੁਸ਼ੀ ਕਿਉਂ ਤੇ ਕਿਸ ਦੇ ਕਹਿਣ 'ਤੇ ਹੋ ਰਹੀ - @BaltejPannu ਜਨਰਲ ਸਕੱਤਰ ਅਤੇ ਮੀਡੀਆ · XDL