XDLXDL
ਸਿਆਸੀ ਬਦਲਾਖੋਰੀ ਲਈ ED ਦੀ ਦੁਰਵਰਤੋਂ ਕਰ ਰਹੀ ਭਾਜਪਾ ਖ਼ਿਲਾਫ਼ ਫੁੱਟਿਆ ਪੰਜਾਬ ਦਾ ਗੁੱਸਾ! 👉🏻 ਰੋਹ 'ਚ ਆਏ ਲੋਕਾਂ ਨੇ ਘੇਰਿਆ ED ਵੱਲੋਂ ਕਬਜ਼ੇ ਹੇਠ ਲਿਆ GMADA ਦਫ਼ਤਰ 👉🏻 ਦਫ਼ਤਰ ਦੇ ਗੇਟ 'ਤੇ ਖੜ੍ਹ ਨਰੇਂਦਰ ਮੋਦੀ ਵਿਰੁੱਧ ਲਗਾਏ ਮੁਰਦਾਬਾਦ ਦੇ ਨਾਅਰੇ 👉🏻 ਸਖ਼ਤ ਲਹਿਜ਼ੇ 'ਚ ਭਾਜਪਾ ਅਤੇ ED ਨੂੰ ਦਿੱਤੀ ਗੁੰਡਾਗਰਦੀ ਬੰਦ ਕਰਨ ਦੀ ਚਿਤਾਵਨੀ · XDL