XDLXDL
ਬਦਲਾਖੋਰੀ ਦੀ ਸਿਆਸਤ 'ਤੇ ਉੱਤਰੀ ਭਾਜਪਾ ਵਿਰੁੱਧ ਰੋਸ ਧਰਨੇ 'ਚ ਡਟੀਆਂ ਪੰਜਾਬ ਦੀਆਂ ਔਰਤਾਂ! GMADA ਭਵਨ ਦੇ ਬਾਹਰ ਲੱਗੇ ਰੋਸ ਧਰਨੇ 'ਚ ਪਹੁੰਚੀਆਂ ਬੀਬੀਆਂ ਨੇ ਕਰੜੇ ਹੱਥੀਂ ਲਈ ਕੇਂਦਰ ਦੀ ਭਾਜਪਾ ਸਰਕਾਰ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਿਰੁੱਧ ਸਿਆਸੀ ਰੰਜਿਸ਼ ਲਈ ਕੀਤੀ ਜਾ ਰਹੀ ED ਦੀ ਦੁਰਵਰਤੋਂ 'ਤੇ ਜਤਾਇਆ ਗੁੱਸਾ · XDL