XDLXDL
ਪੰਜਾਬ ਦੀ ਸਿਆਸੀ ਜ਼ਮੀਨ 'ਤੇ 'ਜ਼ੀਰੋ' ਹੋ ਚੁੱਕੇ ਹਨ ਭਾਜਪਾ ਤੇ ਅਕਾਲੀ ਦਲ ਬਾਦਲ! 🔸 ਪੰਜਾਬ ਸਮੇਤ ਪੂਰਾ ਦੇਸ਼ ਸਮਝ ਚੁੱਕਿਆ ਹੈ ਕਿ ਹਰ ਵਰਗ ਲਈ ਤਬਾਹਕੁੰਨ ਹਨ ਭਾਜਪਾ ਦੀਆਂ ਨੀਤੀਆਂ 🔸 ਬੇਅਦਬੀ, ਗੋਲ਼ੀ ਕਾਂਡ, ਨਸ਼ੇ ਤੇ ਹੁਣ ਬਲਾਤਕਾਰ, ਸਭ ਤੋਂ ਕਲੰਕਿਤ ਇਤਿਹਾਸ ਅਕਾਲੀ ਦਲ ਬਾਦਲ ਦਾ 🔸 ED ਦੀਆਂ ਛਾਪੇਮਾਰੀਆਂ 'ਚ ਕੋਈ ਬਰਾਮਦਗੀ ਨਹੀਂ · XDL