XDLXDL
ਕਾਂਗਰਸ ਹਮੇਸ਼ਾ ਰਹੀ ਹੈ ਦਲਿਤ ਵਿਰੋਧੀ!! ਪਿੰਡ ਨਮੋਲ ਵਿੱਚ ਨਸ਼ੇ ਵਿਕਵਾਉਣ ਲਈ ਲੋਕਲ ਕਾਂਗਰਸੀ ਲੀਡਰਾਂ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਦਲਿਤ ਔਰਤਾਂ ਨੂੰ ਕਾਂਗਰਸੀਆਂ ਵੱਲੋਂ ਬੋਲੀ ਭੱਦੀ ਸ਼ਬਦਾਵਲੀ ਨੇ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਇੱਕ ਵਾਰ ਫ਼ੇਰ ਨੰਗਾ ਕਰ ਦਿੱਤਾ ਹੈ, ਜੋ ਕਿ ਬਹੁਤ ਨਿੰਦਣਯੋਗ ਹੈ। - @HarpalCheemaMLA ਕੈਬਿਨੇਟ · XDL